राजदारों से बचके चलता हूँ
गम गुसारों से बचके चलता हूँ
मुझको धोखा दिया सहारों ने
अब सहारों से बचके चलता हूँ
राजदारों से बचके चलता हूँ
गम गुसारों से बचके चलता हूँ
मुझको धोखा दिया सहारों ने
अब सहारों से बचके चलता हूँ
शबीना अदीब :-
ख़ामोश लब हैं झुकी हैं पलकें
दिलों में उल्फत नई-नई है
अभी तक़ल्लुफ़ है गुफ़्तगू में
अभी मोहब्बत नई-नई है
ਸ਼ਿਵ ਕੁਮਾਰ ਬਟਾਲਵੀ:-
ਲੋਕੀਂ ਪੂਜਣ ਰੱਬ
ਮੈਂ ਤੇਰਾ ਬਿਰਹੜਾ
ਸਾਨੂੰ ਸੌ ਮੱਕਿਆਂ ਦਾ ਹੱਜ
ਵੇ ਤੇਰਾ ਬਿਰਹੜਾ ।
ਜਦ ਵੀ ਗ਼ਮ ਦੀਆਂ ਘੜੀਆਂ ਆਈਆਂ
ਲੈ ਕੇ ਪੀੜਾਂ ਤੇ ਤਨਹਾਈਆਂ
ਅਸਾਂ ਕੋਲ ਬਿਠਾਇਆ ਸੱਦ
ਵੇ ਤੇਰਾ ਬਿਰਹੜਾ ।
ਸਾਨੂੰ ਸੌ ਮੱਕਿਆਂ ਦਾ ਹੱਜ
ਵੇ ਤੇਰਾ ਬਿਰਹੜਾ ।
ਇੰਦਰਜੀਤ ਕਾਜ:-
ਬਦਲੇ ਨੇ ਦਿਲਬਰਾਂ ਦੇ ਅੰਦਾਜ਼ ਹੌਲੀ-ਹੌਲੀ
ਮੌਸਮ ਜਿਵੇਂ ਬਦਲਦਾ ਅੰਦਾਜ਼ ਹੌਲੀ-ਹੌਲੀ
ਛੱਡ ਗਏ ਜੋ ਨੇਰਿਆਂ ਵਿੱਚ ਸ਼ਾਇਦ ਉਹ ਜਾਣਦੇ ਨਈਂ
ਹੁੰਦਾ ਸਵੇਰਿਆਂ ਦਾ ਆਗਾਜ਼ ਹੌਲੀ ਹੌਲੀ
इस अहद के इन्सां में बफा ढूँढ रहे हैं
हम ज़हर की शीशी में दवा ढूँढ रहे हैं
पहले तो ज़माने में खो दिया कहीं खुद को
आईने में अब अपना पता ढूँढ रहे हैं
राजदारों से बचके चलता हूँ गम गुसारों से बचके चलता हूँ मुझको धोखा दिया सहारों ने अब सहारों से बचके चलता हूँ