ਫਰੀਦਾ
ਕੋਠੇ ਮੰਡਪ ਮਾੜੀਆਂ ਐਂਵੇਂ ਨਾ ਲਾਈਏ ਚਿੱਤ
ਮਿੱਟੀ ਉੱਪਰ ਪਈ ਜਦੋਂ ਕੋਈ ਨਾ ਹੋਸੀ ਮਿੱਤ
एक रास्ता हूं मैं
मुसाफिर भी हूं
सजदे में हूं मैं
काफिर भी हूं
बहुत दूर तक है
कहीं कुछ भी नहीं
आगाज़ हूं मैं
आखिर भी हूं
ਇੰਦਰਜੀਤ ਕਾਜਲ:-
ਇੰਦਰਜੀਤ ਕਾਜਲ (ਪਿੰਡ - ਜੰਡੌਰ, ਤਹਿ-ਦਸੂਹਾ, ਜਿਲ੍ਹਾ - ਹੁਸ਼ਿਆਰਪੁਰ) ਪੰਜਾਬੀ ਕਾਵਿ ਰਚਨਾਵਾਂ ਦੇ ਧਨੀ ਹਨ।
ਉਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਸਾਨੂੰ ਆਪਣੇ ਜੀਵਨ ਨੂੰ ਸ਼ਿੰਗਾਰਨ ਲਈ ਸੇਧ ਮਿਲਦੀ ਹੈ। ਉਨ੍ਹਾਂ ਦੀ ਹੀ ਰਚਨਾ ਚੋਂ ਦੋ ਪੰਕਤੀਆਂ ਇਸ ਤਰ੍ਹਾਂ ਹਨ:-
ਬਦਲੇ ਨੇ ਦਿਲਬਰਾਂ ਦੇ
ਅੰਦਾਜ਼ ਹੌਲੀ-ਹੌਲੀ
ਮੌਸਮ ਜਿਵੇਂ ਬਦਲਦਾ
ਅੰਦਾਜ਼ ਹੌਲੀ-ਹੌਲੀ
अहमद फ़राज़:-
बेइंतिहा लोकप्रिय शायर/अपनी रूमानी और विरोधी -कविता के लिए प्रसिद्ध
आयु काल-(1931 - 2008)
इस्लामाबाद ,पाकिस्तान
राजदारों से बचके चलता हूँ गम गुसारों से बचके चलता हूँ मुझको धोखा दिया सहारों ने अब सहारों से बचके चलता हूँ