ਸਤਿੰਦਰ ਸਰਤਾਜ:-
ਮਸ਼ਹੂਰ ਗਾਇਕ ਅਤੇ ਗੀਤਕਾਰ
ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ
ਜਾਂ ਤਾਂ ਹਿਜਰ(ਵਿਛੋੜਾ, ਵਿਛੋੜੇ ਦੀ ਪੀੜ) ਬਣ ਜਾ
ਜਾਂ ਵਿਸਾਲ(ਮਿਲਣ, ਮਿਲਾਪ ਦਾ ਆਨੰਦ) ਬਣ ਜਾ
ਕਰਕੇ ਹੌਂਸਲਾ ਵੇ ਹੋ ਜਾ ਇੱਕੋ ਪਾਸੇ
ਜਾਂ ਤਾਂ ਕੱਖ ਬਣ ਜਾ ਜਾਂ ਕਮਾਲ ਬਣ ਜਾ
bahut vdiya quotes hunde veer g tuhade..
ਸੋਹਣੇ ਵੀਰ ਦੀ ਕਰੀਏ ਤਰੀਫ ਕਿੱਦਾ,ਸਾਡੇ ਅੱਖਰਾਂ ਵਿੱਚ ਏਨਾ ਜੋਰ ਨਹੀ। ਸਾਰੀ ਦੁਨੀਆਂ ਵਿੱਚ ਭਾਵੇ ਲੱਖ ਲੱਭ ਲੲੀਏ, ਪਰ ਸਾਡੇ 'ਮਹਿਤਾਬ' ਵੀਰ ਜਿਹਾ ਕੋਈ ਹੋਰ ਨਹੀਂ।
ਪਿਆਰ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ। 🙏
राजदारों से बचके चलता हूँ गम गुसारों से बचके चलता हूँ मुझको धोखा दिया सहारों ने अब सहारों से बचके चलता हूँ
bahut vdiya quotes hunde veer g tuhade..
ReplyDeleteਸੋਹਣੇ ਵੀਰ ਦੀ ਕਰੀਏ ਤਰੀਫ ਕਿੱਦਾ,
ReplyDeleteਸਾਡੇ ਅੱਖਰਾਂ ਵਿੱਚ ਏਨਾ ਜੋਰ ਨਹੀ।
ਸਾਰੀ ਦੁਨੀਆਂ ਵਿੱਚ ਭਾਵੇ ਲੱਖ ਲੱਭ ਲੲੀਏ,
ਪਰ ਸਾਡੇ 'ਮਹਿਤਾਬ' ਵੀਰ ਜਿਹਾ ਕੋਈ ਹੋਰ ਨਹੀਂ।
ਪਿਆਰ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ। 🙏
ReplyDelete